Google search engine
Homeਖੇਡ ਸੰਸਾਰਉਰਵਸ਼ੀ ਰੌਤੇਲਾ ਨੇ "RP" ਨੂੰ ਲੈ ਕੇ ਤੋੜੀ ਚੁੱਪੀ, ਦੱਸੀ ਰਿਸ਼ਭ ਪੰਤ...

ਉਰਵਸ਼ੀ ਰੌਤੇਲਾ ਨੇ “RP” ਨੂੰ ਲੈ ਕੇ ਤੋੜੀ ਚੁੱਪੀ, ਦੱਸੀ ਰਿਸ਼ਭ ਪੰਤ ਨਾਲ ਜੋੜੇ ਜਾ ਰਹੇ ਨਾਂ ਪਿੱਛੇ ਪੂਰੀ ਕਹਾਣੀ

Urvashi Rautela on Rishabh Pant: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਅਤੇ ਕ੍ਰਿਕਟਰ ਰਿਸ਼ਭ ਪੰਤ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਭਾਰਤੀ ਕ੍ਰਿਕਟਰ ਰਿਸ਼ਭ ਪੰਤ ਨਾਲ ਡੇਟਿੰਗ ਦੀਆਂ ਅਫਵਾਹਾਂ ਕਾਰਨ ਉਰਵਸ਼ੀ ਨੂੰ ਟ੍ਰੋਲਜ਼ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੁਝ ਦਿਨ ਪਹਿਲਾਂ, ਅਦਾਕਾਰਾ ਨੇ ਸਾਊਥ ਸਟਾਰ ਰਾਮ ਪੋਥੀਨੇਨੀ ਨਾਲ ਇੱਕ ਫੋਟੋ ਪੋਸਟ ਕਰਕੇ ਇਸ ਉਲਝਣ ਨੂੰ ਦੂਰ ਕਰ ਦਿੱਤਾ ਹੈ। ਇਸ ਦੌਰਾਨ, ਅਭਿਨੇਤਰੀ ਨੇ ਹੁਣ RP ਨੂੰ ਲੈ ਕੇ ਪੈਦਾ ਹੋਈ ਉਲਝਣ ਨੂੰ ਲੈ ਕੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਇਕ ਇੰਟਰਵਿਊ ‘ਚ ਸਾਰੀਆਂ ਗੱਲਾਂ ‘ਤੇ ਸਫਾਈ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਰਿਸ਼ਭ ਪੰਤ ਨੂੰ ਆਰ.ਪੀ. ਕਿਹਾ ਜਾਂਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments