Saturday, April 27, 2024
Google search engine
Homeਵਿਦੇਸ਼ਚੀਨੀ ਜਹਾਜ਼ਾਂ ਨੇ ਫਿਲੀਪੀਨ ਦੀਆਂ 2 ਕਿਸ਼ਤੀਆਂ ਦਾ ਰੋਕਿਆ ਰਸਤਾ

ਚੀਨੀ ਜਹਾਜ਼ਾਂ ਨੇ ਫਿਲੀਪੀਨ ਦੀਆਂ 2 ਕਿਸ਼ਤੀਆਂ ਦਾ ਰੋਕਿਆ ਰਸਤਾ

ਚੀਨ ਦੇ ਤੱਟ ਰੱਖਿਅਕ ਜਹਾਜ਼ਾਂ ਨੇ ਦੱਖਣੀ ਚੀਨ ਸਾਗਰ ਵਿਚ ਫਿਲਪੀਨਸ ਦੇ ਸਮੁੰਦਰੀ ਫੌਜੀਆਂ ਦੇ ਕਬਜ਼ੇ ਵਾਲੇ ਇਕ ਵਿਵਾਦਤ ਸਥਾਨ ਵੱਲ ਜਾ ਰਹੀਆਂ ਫਿਲੀਪੀਨਸ ਦੀਆਂ 2 ਸਪਲਾਈ ਕਰਨ ਵਾਲੀਆਂ ਕਿਸ਼ਤੀਆਂ ਦਾ ਰਸਤਾ ਰੋਕਿਆ ਅਤੇ ਉਨ੍ਹਾਂ ’ਤੇ ਪਾਣੀ ਦੀਆਂ ਬੌਛਾਰਾਂ ਮਾਰੀਆਂ। ਇਸ ਕਾਰਵਾਈ ’ਤੇ ਫਿਲੀਪੀਨ ਦੀ ਸਰਕਾਰ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਸ ਦੀਆਂ ਇਹ ਕਿਸ਼ਤੀਆਂ ਅਮਰੀਕਾ ਨਾਲ ਇਕ ਰਸਮੀ ਰੱਖਿਆ ਸਮਝੌਤੇ ਦੇ ਤਹਿਤ ਚਲਾਈਆਂ ਜਾ ਰਹੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments