Google search engine
Homeਸਾਡੀ ਸਿਹਤਸੀਰਮ ਇੰਸਟੀਚਿਊਟ ਕੋਵੈਕਸ ਨੂੰ ਬੂਸਟਰ ਡੋਜ਼ ਵਜੋਂ ਲਾਂਚ ਕਰਨ ਲਈ ਤਿਆਰ, DCGI...

ਸੀਰਮ ਇੰਸਟੀਚਿਊਟ ਕੋਵੈਕਸ ਨੂੰ ਬੂਸਟਰ ਡੋਜ਼ ਵਜੋਂ ਲਾਂਚ ਕਰਨ ਲਈ ਤਿਆਰ, DCGI ਤੋਂ ਮੰਗੀ ਇਜਾਜ਼ਤ

ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਕੋਵਿਸ਼ੀਲਡ/ਕੋਵੈਕਸ ਦੀਆਂ 2 ਖੁਰਾਕਾਂ ਲੈਣ ਵਾਲੇ ਬਾਲਗਾਂ ਲਈ ਸਾਵਧਾਨੀ ਖੁਰਾਕ ਵਜੋਂ ਆਪਣੀ ਐਂਟੀ ਕੋਵਿਡ-19 ਵੈਕਸੀਨ ਕੋਵੈਕਸ ਲਾਂਚ ਕੀਤੀ ਹੈ। ਬੂਸਟਰ ਡੋਜ਼ ਦੇ ਤੌਰ ‘ਤੇ ਬਾਜ਼ਾਰ ‘ਚ ਲਾਂਚ ਕਰਨ ਲਈ ਭਾਰਤ ਦੇ ਡਰੱਗ ਰੈਗੂਲੇਟਰ ਤੋਂ ਮਨਜ਼ੂਰੀ ਮੰਗੀ ਹੈ। SII ਦੇ ਸਰਕਾਰੀ ਅਤੇ ਰੈਗੂਲੇਟਰੀ ਮਾਮਲਿਆਂ ਦੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਵੱਲੋਂ 17 ਅਕਤੂਬਰ ਨੂੰ ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ ਨੂੰ ਇੱਕ ਅਰਜ਼ੀ ਸੌਂਪੀ ਗਈ ਸੀ, ਜਿਸ ਵਿੱਚ ਕੋਵੈਕਸ ਦੀ ਇੱਕ ਬੂਸਟਰ ਵਾਲੀ ਖੁਰਾਕ ਸ਼ੁਰੂ ਕਰਨ ਦੀ ਮਨਜ਼ੂਰੀ ਲਈ ਬੇਨਤੀ ਕੀਤੀ ਗਈ ਸੀ। ਜਾਣਕਾਰੀ ਅਨੁਸਾਰ DCGI ਦੇ ਦਫਤਰ ਨੇ ਕੁਝ ਸਵਾਲ ਪੁੱਛੇ ਹਨ, ਜਿਨ੍ਹਾਂ ਦੇ ਜਵਾਬ ਭੇਜਣ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਨਵੇਂ ਰੂਪ ਤੋਂ ਪੈਦਾ ਹੋਈ ਨਵੀਂ ਸਥਿਤੀ ਦਾ ਵੀ ਜ਼ਿਕਰ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments