Google search engine
Homeਸਾਡੀ ਸਿਹਤਨਵੇਂ ਸਾਲ ਲਈ ਘਰੇ ਬਣਾਓ ਕਲਾਕੰਦ ਮਠਿਆਈ

ਨਵੇਂ ਸਾਲ ਲਈ ਘਰੇ ਬਣਾਓ ਕਲਾਕੰਦ ਮਠਿਆਈ

ਨਵਾਂ ਸਾਲ ਆਉਣ ਵਾਲਾ ਹੈ ਤੇ ਇਸ ਨਾਲ ਹੀ ਘਰ ਵਿੱਤ ਮਹਿਮਾਨਾਂ ਦੀ ਆਮਦ ਵੀ ਸ਼ੁਰੂ ਹੋ ਜਾਵੇਗੀ। ਨਵੇਂ ਸਾਲ ਦੀ ਵਧਾਈ ਤਾਂ ਲੋਕ ਫੋਨ ਜਾਂ ਮੈਸੇਜ ਰਾਹੀਂ ਕਰ ਦਿੰਦੇ ਹਨ ਪਰ ਜੇ ਕੋਈ ਮਹਿਮਾਨ ਘਰ ਆ ਜਾਵੇ ਤਾਂ ਉਸ ਦਾ ਸੁਆਗਤ ਮਠਿਆਈ ਨਾਲ ਕਰਨਾ ਤਾਂ ਬਣਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਘਰ ਵਿੱਚ ਆਸਾਨੀ ਨਾਲ ਕਲਾਕੰਦ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗੇਗਾ ਤੇ ਮਹਿਮਾਨ ਇਸ ਨੂੰ ਖਾ ਕੇ ਤੁਹਾਡੀ ਤਰੀਫ ਕਰਨੋਂ ਨਹੀਂ ਹਟਣਗੇ। ਕਲਾਕੰਦ ਇੱਕ ਪਰੰਪਰਾਗਤ ਮਠਿਆਈ ਹੈ ਪਰ ਇਸ ਨੂੰ ਅੱਜ ਦੇ ਸਮੇਂ ਵਿੱਚ ਹੇਠ ਲਿਖੀ ਵਿਧੀ ਰਾਹੀਂ ਥੋੜੇ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ ਤੇ ਇਸ ਵਿੱਚ ਜ਼ਿਆਦਾ ਉਪਤਾਦਾਂ ਦੀ ਵਰਤੋਂ ਵੀ ਨਹੀਂ ਕੀਤੀ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਹੋਮ ਮੇਡ ਕਲਾਕੰਦ ਬਣਾਉਣ ਦੀ ਵਿਧੀ

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments