ਸਾਹਮਣੇ ਵਾਲੇ ਦੇ ਮਨ ਵਿਚ ਕੀ ਚੱਲ ਰਿਹਾ ਹੈ? ਜਾਣਨ ਲਈ 9 ਸਾਈਕੋਲਾਜਿਕਲ ਟ੍ਰਿਕਸ ਦੀ ਲਓ ਮਦਦ, ਆਸਾਨੀ ਨਾਲ ਪਤਾ ਚੱਲ ਜਾਵੇਗਾ ਰਾਜ਼
ਹੱਥਾਂ ਦੇ ਇਸ਼ਾਰੇ ਦੇਖੋ: ਜੇਕਰ ਕੋਈ ਮੁਲਾਕਾਤ ਦੌਰਾਨ ਕਿਸੇ ਸਵਾਲ ‘ਤੇ ਪੂਰੀ ਤਰ੍ਹਾਂ ਹੱਥ ਚੁੱਕਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਉਸ ਨੂੰ ਆਪਣੇ ਜਵਾਬ ‘ਤੇ ਪੂਰਾ ਭਰੋਸਾ ਹੈ।…

