Google search engine
Homeਵਿਦੇਸ਼ਹੇਟ ਸਪੀਚ ਨੂੰ ਲੈ ਕੇ ਰਿਪੋਰਟ 'ਚ ਹੋਇਆ ਖੁਲਾਸਾ,ਖੋਖਲੇ ਸਾਬਤ ਹੋਏ ਐਲੋਨ...

ਹੇਟ ਸਪੀਚ ਨੂੰ ਲੈ ਕੇ ਰਿਪੋਰਟ ‘ਚ ਹੋਇਆ ਖੁਲਾਸਾ,ਖੋਖਲੇ ਸਾਬਤ ਹੋਏ ਐਲੋਨ ਮਸਕ ਦੇ ਦਾਅਵੇ

ਐਲੋਨ ਮਸਕ ਨੇ ਜਦੋਂ ਦਾ ਟਿਵੱਟਰ ਨੂੰ ਸੰਭਾਲਿਆ ਹੈ ਉਸ ਤੋਂ ਬਾਅਦ ਟਵਿੱਟਰ ਦੇ ਉੱਪਰ ਹੇਟ ਸਪੀਚ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਇੱਕ ਅਧਿਐਨ ਤੋਂ ਸਾਹਮਣੇ ਆਇਆ ਹੈ।ਹਾਲਾਂਕਿ ਐਲੋਕ ਮਸਕ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜਦੋਂ ਦੀ ਕਮਾਨ ਸੰਭਾਲੀ ਹੈ ਟਵਿੱਟਰ ਦੇ ਉੱਪਰ ਹੇਟ ਸਪੀਚ ਦੀ ਕਾਫੀ ਕਮੀ ਆਈ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments