Google search engine
Homeਸਾਡੀ ਸਿਹਤਸਾਵਧਾਨ! ਤੁਹਾਡੇ ਫੋਨ 'ਚ ਘੁਸਪੈਠ ਕਰ ਰਹੀਆਂ ਇਹ ਖਤਰਨਾਕ ਐਂਡਰਾਇਡ ਐਪਸ, ਤੁਰੰਤ...

ਸਾਵਧਾਨ! ਤੁਹਾਡੇ ਫੋਨ ‘ਚ ਘੁਸਪੈਠ ਕਰ ਰਹੀਆਂ ਇਹ ਖਤਰਨਾਕ ਐਂਡਰਾਇਡ ਐਪਸ, ਤੁਰੰਤ ਕਰੋ ਡਿਲੀਟ

ਐਂਡ੍ਰਾਇਡ ਐਪ ‘ਚ ਸਮੇਂ-ਸਮੇਂ ‘ਤੇ ਖਤਰਨਾਕ ਵਾਇਰਸਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਅਤੇ ਹੁਣ ਇਸੇ ਦੌਰਾਨ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਗੂਗਲ ਪਲੇ ਸਟੋਰ ‘ਤੇ 35 ਅਜਿਹੀਆਂ ਮਸ਼ਹੂਰ ਐਪਾਂ ਦਾ ਪਤਾ ਲਗਾਇਆ ਗਿਆ ਹੈ ਜੋ ਮਾਲਵੇਅਰ ਤੋਂ ਪ੍ਰਭਾਵਿਤ ਹਨ।

ਸਾਈਬਰ ਸਕਿਓਰਿਟੀ ਟੈਕਨਾਲੋਜੀ ਕੰਪਨੀ ਬਿਟਡੇਫੈਂਡਰ ਦੇ ਮੁਤਾਬਕ 35 ਐਪਸ ‘ਚ ਮਾਲਵੇਅਰ ਪਾਇਆ ਗਿਆ ਹੈ ਅਤੇ ਸਲਾਹ ਦਿੱਤੀ ਗਈ ਹੈ ਕਿ ਜੇਕਰ ਇਨ੍ਹਾਂ ‘ਚੋਂ ਕੋਈ ਵੀ ਐਪ ਕਿਸੇ ਯੂਜ਼ਰ ਦੇ ਫੋਨ ‘ਤੇ ਹੈ ਤਾਂ ਉਸ ਨੂੰ ਤੁਰੰਤ ਡਿਲੀਟ ਕਰ ਦੇਣਾ ਚਾਹੀਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments