Google search engine
Homeਦੇਸ਼ਟਿਊਬਵੈੱਲਾਂ 'ਚੋਂ ਨਿਕਲ ਰਿਹੈ ਉਬਲਦਾ ਹੋਇਆ ਪਾਣੀ, ਕਿਸਾਨ ਠੰਢਾ ਕਰਕੇ ਕਰਦੇ ਨੇ...

ਟਿਊਬਵੈੱਲਾਂ ‘ਚੋਂ ਨਿਕਲ ਰਿਹੈ ਉਬਲਦਾ ਹੋਇਆ ਪਾਣੀ, ਕਿਸਾਨ ਠੰਢਾ ਕਰਕੇ ਕਰਦੇ ਨੇ ਸਿੰਚਾਈ

ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੋਰਵੈੱਲ ਵਿਚੋਂ ਉਬਲਦਾ ਹੋਇਆ ਪਾਣੀ ਨਿਕਲ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।

ਪਾਣੀ ਇੰਨਾ ਗਰਮ ਹੈ ਕਿ ਇਸ ਵਿਚ ਚਾਹ, ਚੌਲ ਅਤੇ ਅੰਡੇ ਆਸਾਨੀ ਨਾਲ ਪੱਕ ਜਾਂਦੇ ਹਨ। ਦੂਜੇ ਪਾਸੇ ਇਸ ਉਬਲਦੇ ਪਾਣੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇੱਥੋਂ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਸਿੰਚਾਈ ਲਈ ਕਾਫ਼ੀ ਸੰਘਰਸ਼ ਕਰਨਾ ਪੈਂਦਾ ਹੈ। ਬੋਰਵੈੱਲ ‘ਚੋਂ ਨਿਕਲਣ ਵਾਲੇ ਇਸ ਗਰਮ ਪਾਣੀ ਨੂੰ ਪਹਿਲਾਂ ਹੋਦਨੁਮਾ ਕੁੰਡ ‘ਚ ਪਾ ਕੇ ਠੰਢਾ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਇਸ ਨਾਲ ਸਿੰਚਾਈ ਕੀਤੀ ਜਾਂਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments