ਘਰਦਿਆਂ ਲਈ ਬਣਾਉਣਾ ਹੈ ਕੁੱਝ ਖ਼ਾਸ ਤਾਂ ਬਣਾਓ ਪਨੀਰ ਲਬਾਬਦਾਰ, ਜਾਣੋ ਬਣਾਉਣ ਦੀ ਵਿਧੀ

You are currently viewing ਘਰਦਿਆਂ ਲਈ ਬਣਾਉਣਾ ਹੈ ਕੁੱਝ ਖ਼ਾਸ ਤਾਂ ਬਣਾਓ ਪਨੀਰ ਲਬਾਬਦਾਰ, ਜਾਣੋ ਬਣਾਉਣ ਦੀ ਵਿਧੀ

ਪਨੀਰ ਲਬਾਬਦਾਰ, ਪਨੀਰ ਤੋਂ ਬਣਿਆ ਇੱਕ ਅਜਿਹਾ ਸੁਆਦੀ ਪਕਵਾਨ ਹੈ ਜਿਸ ਨੂੰ ਖਾਸ ਮੌਕਿਆਂ ਉੱਤੇ ਤਿਆਰ ਕੀਤਾ ਜਾਂਦਾ ਹੈ ਵੈਸੇ ਤੁਸੀਂ ਚਾਹੋ ਤਾਂ ਘਰ ਆਏ ਮਹਿਮਾਨਾਂ ਲਈ ਇਹ ਡਿਸ਼ ਤਿਆਰ ਕਰ ਸਕਦੇ ਹੋ। ਇਸ ਦੀ ਗਰੇਵੀ ਵਿੱਚ ਟਮਾਟਰ, ਪਿਆਜ਼ ਅਤੇ ਕਰੀਮ ਦਾ ਸੁਮੇਲ ਸੁਆਦ ਨੂੰ ਵਧਾਉਂਦਾ ਹੈ। ਘਰ ਵਿੱਚ ਖਾਸ ਮਹਿਮਾਨ ਆਏ ਹੋਣ ਤਾਂ ਪਨੀਰ ਲਬਾਬਦਾਰ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਇਸ ਡਿਸ਼ ਨੂੰ ਹਰ ਉਮਰ ਦੇ ਲੋਕ ਪਸੰਦ ਕਰਦੇ ਹਨ। ਤਾਂ ਆਓ ਜਾਣਦੇ ਹਾਂ ਪਨੀਰ ਲਬਾਬਦਾਰ ਬਣਾਉਣ ਲਈ ਆਸਾਨ ਵਿਧੀ…

ਦੋ ਕੱਟੇ ਹੋਏ ਟਮਾਟਰ, ਕਾਜੂ – 2 ਚਮਚ, ਲਸਣ ਦੀਆਂ ਕਲੀਆਂ – 2, ਇਲਾਇਚੀ – 2, ਲੌਂਗ – 3-4, ਅਦਰਕ – 1 ਇੰਚ ਦਾ ਟੁਕੜਾ, ਲੂਣ – ਸੁਆਦ ਅਨੁਸਾਰ, ਮਲਾਈ/ਕਰੀਮ – 2-3 ਚਮਚ, ਪਨੀਰ – 1 ਕੱਪ ਕਿਊਬ ਵਿੱਚ ਕੱਟਿਆ ਹੋਇਆ, ਪਨੀਰ ਪੀਸਿਆ ਹੋਇਆ – 2 ਚਮਚ, ਪਿਆਜ਼ ਬਾਰੀਕ ਕੱਟਿਆ ਹੋਇਆ – 1, ਤੇਜ਼ ਪੱਤਾ – 1, ਦਾਲਚੀਨੀ – 1 ਇੰਚ ਦਾ ਟੁਕੜਾ, ਕਸੂਰੀ ਮੇਥੀ – 1 ਚਮਚ, ਹਰੀ ਮਿਰਚ – 1, ਹਲਦੀ – 1/4 ਚਮਚ, ਲਾਲ ਮਿਰਚ ਪਾਊਡਰ – 1/2 ਚਮਚ, ਧਨੀਆ ਪਾਊਡਰ – 1/2 ਚਮਚ, ਜੀਰਾ ਪਾਊਡਰ – 1/2 ਚਮਚ, ਗਰਮ ਮਸਾਲਾ – 1/4 ਚਮਚ, ਹਰੇ ਧਨੀਏ ਦੇ ਪੱਤੇ – 2-3 ਚਮਚ, ਮੱਖਣ – 2 ਚਮਚ, ਤੇਲ – 2 ਚਮਚ, ਪਾਣੀ – 1 ਕੱਪ, ਲੂਣ – ਸੁਆਦ ਅਨੁਸਾਰ

Leave a Reply